NMMS 8th Class RESULT Declared.Download Merit List PDF
Scert ਵੱਲੋਂ NMMS ਪ੍ਰੀਖਿਆ ਸਾਲ 2025-26 ਲਈ ਜੋ ਪ੍ਰੀਖਿਆ ਲਈ ਸੀ ਉਸਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਜੋ ਵਿਦਿਆਰਥੀ ਪਾਸ ਹੋ ਗਏ ਹਨ ਉਹਨਾਂ ਨੂੰ ਵਜ਼ੀਫਾ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਹਰ ਸਾਲ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਲਈ ਵਜ਼ੀਫੇ ਦੇ ਰੂਪ ਵਿੱਚ ਮਾਲੀ ਸਹਾਇਤਾ ਦਿੱਤੀ ਜਾਵੇ। ਜੋ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਹੁੰਦੇ ਹਨ ਉਹਨਾਂ ਨੂੰ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਇਹ ਵਜੀਫੇ ਦੀ ਰਾਸ਼ੀ ਦਿੱਤੀ ਜਾਂਦੀ ਹੈ।
How to check result:
1 ਰਿਜਲਟ ਵਾਲੀ ਪੀਡੀਐਫ ਫਾਈਲ ਨੂੰ ਡਾਊਨਲੋਡ ਕਰੋ।
2 ਰਿਜਲਟ ਦੇਖਣ ਲਈ ਆਪਣਾ ਨਾਮ ਜਾਂ ਰੋਲ ਨੰਬਰ ਰਾਹੀਂ ਰਿਜਲਟ ਸਰਚ ਕਰੋ।
Direct Link for pdf:-click here to download result NMMS
Note- ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਹੋ ਗਏ ਹਨ ਉਹਨਾਂ ਨੂੰ ਵਜ਼ੀਫੇ ਦੀ ਰਾਸ਼ੀ ਡਾਇਰੈਕਟ ਉਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਜਿਸ ਲਈ ਉਹਨਾਂ ਨੂੰ ਐਨ ਐਸ ਪੀ ਪੋਰਟਲ ਤੇ ਵਜ਼ੀਫੇ ਲਈ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨ ਸਮੇਂ ਕੁਝ ਡਾਕੂਮੈਂਟ ਅਪਲੋਡ ਕਰਨੇ ਹੋਣਗੇ।
