Pstet 2 ਦੀ ਪ੍ਰੀਖਿਆ ਦੀ ਮਿਤੀ ਹੋ ਗਈ ਜਾਰੀ
Scert ਦਫ਼ਤਰ ਵੱਲੋਂ ਮਿਤੀ 03.04.2023 ਨੂੰ ਪਾਈ ਗਈ ਜਨਤਕ ਸੂਚਨਾ ਦੀ ਲਗਾਤਾਰਤਾ ਵਿਚ Pstet Paper 2 ਦੀ ਪ੍ਰੀਖਿਆ 30 ਅਪ੍ਰੈਲ 2023 ਨੂੰ ਸਵੇਰੇ 10.30 ਵਜੇ ਤੋਂ 1 ਵਜੇ ਤੱਕ ਜਾਵੇਗੀ।
Admit Card ਅਤੇ Exam Centre ਲਈ ਇਨ੍ਹਾਂ ਦੀ ਵੈਬਸਾਈਟ ਤੇ ਜਲਦੀ ਹੀ ਤੁਹਾਨੂੰ update ਮਿਲ ਜਾਏਗੀ ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਨੂੰ ਕਲਿੱਕ ਕਰੋ।
Thnx sir
ReplyDelete