8th Class Roll no Wise Result Link Active: ਇਸ ਲਿੰਕ ਤੋ ਦੇਖੋ 8ਵੀਂ ਦਾ ਨਤੀਜਾ
ਇਸ ਲਿੰਕ ਤੇ ਕਲਿੱਕ ਕਰ ਕੇ ਆਪਣਾ ਨਤੀਜਾ ਪ੍ਰਾਪਤ ਕਰੋ:- Download result roll no wise
PSEB 8th Result Link Active Now :-
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 28 ਅਪ੍ਰੈਲ ਨੂੰ 8ਵੀਂ ਜਮਾਤ ਬੋਰਡ ਦਾ ਨਤੀਜਾ ਤਿੰਨ ਵਜੇ ਘੋਸ਼ਿਤ ਕਰ ਦਿੱਤਾ ਗਿਆ ਹੈ । ਰੋਲ ਨੰਬਰ wise ਨਤੀਜਾ ਦੇਖਣ ਲਈ ਲਿੰਕ Active ਹੋ ਗਿਆ ਹੈ। ਜੋ ਵਿਦਿਆਰਥੀ ਇਮਤਿਹਾਨ ਵਿੱਚ ਬੈਠੇ ਸਨ ਉਹ ਆਪਣਾ ਨਤੀਜਾ ਪੀ ਐਸ ਈ ਬੀ ਦੀ ਵੈਬ ਸਾਈਟ ਤੇ ਆਪਣਾ ਰੋਲ ਨੰਬਰ ਭਰ ਕੇ ਵੇਖ ਸਕਦੇ ਹਨ।
ਵਿਦਿਆਰਥੀ ਆਪਣਾ ਨਤੀਜਾ pseb.ac.in ਅਤੇ indiaresults.com 'ਤੇ ਦੇਖ ਸਕਦੇ ਹਨ ।
How to Check Result:-
1.ਨਤੀਜਾ ਦੇਖਣ ਲਈ ਪਹਿਲਾਂ ਹੇਠਾਂ ਦਿੱਤੇ ਲਿੰਕ ਨੂੰ ਖੋਲੋ
2.ਇਸ ਤੋਂ ਬਾਅਦ ਬਾਕਸ ਵਿਚ ਅਪਣਾ ਰੋਲ ਨੰਬਰ ਭਰੋ
3.ਹੁਣ go ਬਟਨ ਤੇ ਕਲਿੱਕ ਕਰੋ ਤੁਹਾਡਾ ਨਤੀਜਾ ਆ ਜਾਵੇਗਾ
4.ਹੁਣ ਤੁਸੀਂ ਇਸ ਨੂੰ ਪ੍ਰਿੰਟ ਕਰ ਸਕਦੇ ਹੋ ਜਾਂ ਫਿਰ ਇਸ ਦਾ ਸਕਰੀਨ ਛੋਟ ਲੈ ਸਕਦੇ ਹੋ।
ਇਸ ਨੂੰ ਹੋਰ ਵੀ ਵਿਦਿਆਰਥੀ ਨਾਲ ਜਰੂਰ ਸ਼ੇਅਰ ਕੀਤਾ ਜਾਵੇ ਜਿਸ ਨਾਲ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਣ