Meritorious School counselling : documents and counselling location
ਮੈਰੀਟੋਰੀਅਸ ਸਕੂਲ ਵਿੱਚ ਦਾਖਲੇ ਲਈ ਕੌਂਸਲਿੰਗ ਦਾ ਸ਼ੈਡਿਊਲ ਜਾਰੀ ਹੋ ਚੁੱਕਿਆ ਹੈ ਅਤੇ ਜਿਹੜੇ ਵਿਦਿਆਰਥੀ ਇਸ ਕੌਂਸਲਿੰਗ ਵਿੱਚ ਜਾਣਾ ਚਾਹੁੰਦੇ ਹਨ ਅਤੇ ਉਹ ਕਿਹੜੇ ਦਸਤਾਵੇਜ਼ ਲੈ ਕੇ ਜਾਣਗੇ ਅਤੇ ਕਿਹੜੀ ਲੋਕੇਸ਼ਨ ਜਾਂ ਕਿਹੜੇ ਸਕੂਲ ਵਿੱਚ ਉਹਨਾਂ ਨੇ ਕੌਂਸਲਿੰਗ ਲਈ ਜਾਣਾ ਹੈ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ।

