ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੋਂ 12ਵੀ ਜਮਾਤ ਦੇ ਟਾਈਮ ਟੇਬਲ ਨੂੰ ਅਪਲੋਡ ਕਰਨ ਸਬੰਧੀ ਹੁਕਮ
digitechgyan
May 13, 2026
PSEB ਵੈਬਸਾਈਟ ਤੇ 8ਵੀਂ ਤੋਂ 12ਵੀਂ ਜਮਾਤ ਦੇ ਟਾਈਮ ਟੇਬਲ ਅਪਲੋਡ ਕਰਨ ਸਬੰਧੀ ਪੂਰੀ ਜਾਣਕਾਰੀ
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਵਿੱਚ ਅੱਠਵੀਂ ਤੋਂ 92 ਜਮਾਤ ਦੇ ਟਾਈਮ ਟੇਬਲ ਨੂੰ ਅਪਲੋਡ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਟਾਈਮ ਟੇਬਲ ਨੂੰ ਅਪਲੋਡ ਕਰਨ ਲਈ ਜੋ ਲਿੰਕ ਹੈ ਉਹ ਐਕਟਿਵ ਕਰ ਦਿੱਤਾ ਗਿਆ ਹੈ। ਟਾਈਮ ਟੇਬਲ ਨੂੰ ਅਪਲੋਡ ਕਰਨ ਦੀ ਆਖਰੀ ਮਿਤੀ 15 ਮਈ 2026 ਹੈ। ਟਾਈਮ ਟੇਬਲ ਨੂੰ ਜਾਰੀ ਕੀਤੇ ਗਏ ਫਾਰਮੈਟ ਵਿੱਚ ਹੀ ਅਪਲੋਡ ਕੀਤਾ ਜਾਵੇਗਾ।
Sample Format of Time Table :
How to Upload Time Table Full Process Video Link:-