SOE & MERITORIOUS SCHOOL ADMISSION SESSION 2025-26
digitechgyan
January 23, 2025
"ਸਕੂਲ ਆਫ ਐਮੀਨੈਂਸ" ਅਤੇ Meritorious ਸਕੂਲਾਂ ਵਿੱਚ ਲਈ ਸਾਂਝੀ ਦਾਖਲਾ ਪ੍ਰੀਖਿਆ
ਸਾਲ 2025-26 (9ਵੀਂ ਅਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ)
9th Registration Date from 24.01.2025 to 17.02.2025
9th Exam Date : 16.03.2025
11th Registration Date from 24.01.2025 to 27.02.2025
11th Exam Date : 06.04.2025
Admit Card Link : Available Soon
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ 8ਵੀਂ ਅਤੇ 10ਵੀਂ ਕਲਾਸਾਂ ਵਿੱਚ ਪੜ੍ਹਦੇ ਪ੍ਰੀਖਿਆਰਥੀਆਂ ਦੀ ਸੈਸ਼ਨ 2025-26 ਲਈ "ਸਕੂਲ ਆਫ ਐਮੀਨੈਂਸ (School of Eminence) ਅਤੇ Meritorious ਸਕੂਲਾਂ ਵਿੱਚ ਦਾਖਲਾ ਲੈਣ ਲਈ ਸਾਂਝੀ ਦਾਖਲਾ ਪ੍ਰੀਖਿਆ ਕ੍ਰਮਵਾਰ 9ਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਮਿਤੀ 16-03-2025 (ਐਤਵਾਰ) ਅਤੇ 11ਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਮਿਤੀ 06-04-2025 (ਐਤਵਾਰ) ਨੂੰ ਨੂੰ ਲਈਆਂ ਜਾ ਰਹੀਆਂ ਹਨ। 9ਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਪ੍ਰੀਖਿਆਰਥੀਆਂ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਮਿਤੀ 24-01-2025 ਤੋਂ 17-02-2025 ਤੱਕ ਅਤੇ 11ਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਪ੍ਰੀਖਿਆਰਥੀਆਂ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਮਿਤੀ 24-01-2025 ਤੋਂ 27-02-2025 ਤੱਕ https://schoolofeminence.pseb.ac.in, www.ssapunjab.org, www.epunjabschool.gov.in , www.pseb.ac.in ਹੈ।