Pseb 12th Result 2024. Merit List,Distt. Wise, Subject Wise Pass Percentage
Punjab School Education Board (Press Note)
The result of the examination conducted by the board office during Class VIII and Class XII March-2024 is to be declared on Date: 30/04/2024 at 4:00 PM. Concerned candidates can check their result date: 01/05/2024 on Board website www.pseb.ac.in www.indiaresults.com
ਪੰਜਾਬ ਸਕੂਲ ਸਿੱਖਿਆ ਬੋਰਡ (ਪ੍ਰੈੱਸ ਨੋਟ)
ਬੋਰਡ ਦਫ਼ਤਰ ਵੱਲੋਂ ਅੱਠਵੀ ਅਤੇ ਬਾਰ੍ਹਵੀਂ ਸ਼੍ਰੇਣੀ ਮਾਰਚ-2024 ਦੌਰਾਨ ਕੰਡਕਟ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਮਿਤੀ: 30/04/2024 ਨੂੰ ਬਾਅਦ ਦੁਪਹਿਰ 4:00 ਵਜੇ ਘੋਸ਼ਿਤ ਕੀਤਾ ਜਾਣਾ ਹੈ । ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਮਿਤੀ: 01/05/2024 ਨੂੰ ਬੋਰਡ ਦੀ ਵੈਬ-ਸਾਈਟ www.pseb.ac.in www.indiaresults.com