Teacher transfer 2024 portal open last date to apply 19 March 2024
ਬਦਲੀ ਕਰਾਉਣ ਵਾਲੇ ਅਧਿਆਪਕਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ। ਪੰਜਾਬ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਧਿਆਪਕਾਂ ਦੀ ਬਦਲੀ ਦੀ ਮੁੱਖ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲੀਆਂ ਲਈ ਜੋ ਪੋਰਟਲ ਹੈ ਉਸ ਨੂੰ ਓਪਨ ਕਰ ਦਿੱਤਾ ਗਿਆ ਹੈ ਇਸ ਵਾਰ ਜੋ ਪੋਰਟਲ ਹੈ ਉਹ ਜੂਨ ਮਹੀਨੇ ਦੀ ਬਜਾਏ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਓਪਨ ਕਰ ਦਿੱਤਾ ਗਿਆ ਹੈ ਤੇ ਬਦਲੀ ਕਰਵਾਉਣ ਦੇ ਚਾਹਵਾਨ ਵਾਲੇ ਅਧਿਆਪਕ ਹੁਣ ਆਪਣੀ ਬਦਲੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਬਦਲੀ ਕਰਵਾਉਣ ਲਈ ਪੋਰਟਲ 12 ਮਾਰਚ ਤੋਂ 19 ਮਾਰਚ ਤੱਕ ਖੋਲਿਆ ਗਿਆ ਹੈ।