Meritorious SC ਵਿਦਿਆਰਥੀਆਂ ਨੂੰ Best Residential Schools ਵਿੱਚ ਪੜ੍ਹਨ ਦਾ ਮੌਕਾ: SHRESHTA
NATIONAL ENTRANCE TEST FOR SHRESTHA (NETS)
- ਭਾਰਤ ਸਰਕਾਰ ਵੱਲੋਂ Scheme of Residential Education for Students in High
School in Targeted Areas (SHRESHTA) ਤਹਿਤ Meritorious SC ਵਿਦਿਆਰਥੀਆਂ
ਨੂੰ CBSE ਦੇ best residential schools ਵਿਚ ਪੜ੍ਹਨ ਦਾ ਮੌਕਾ ਦਿੱਤਾ ਜਾਣਾ ਹੈ।
- ਇਹ ਸਕੀਮ ਤਹਿਤ CBSE ਦੇ selected ਸਕੂਲਾਂ ਵਿੱਚ SC ਵਿਦਿਆਰਥੀ 9ਵੀਂ ਅਤੇ 11ਵੀਂ
ਜਮਾਤ ਵਿਚ ਦਾਖਲ ਕੀਤੇ ਜਾਣਗੇ ਅਤੇ ਬਾਰ੍ਹਵੀਂ ਜਮਾਤ ਤੱਕ ਆਪਣੀ ਵਿੱਦਿਆ ਹਾਸਲ
ਕਰਨਗੇ। ਵਿਦਿਆਰਥੀਆਂ ਦੀ ਚੌਣ National Testing Agency ਰਾਹੀਂ National
Entrance Test ਦੁਆਰਾ ਕੀਤੀ ਜਾਵੇਗੀ।
ਇਸ test ਲਈ apply ਕਰਨ ਦੀ ਆਖਿਰੀ ਮਿਤੀ 24-05-2023 ਹੈ।
- ਜਿਹੜੇ SC ਵਿਦਿਆਰਥੀ ਸੈਸ਼ਨ 2022-23 ਵਿੱਚ ਜਮਾਤ 8ਵੀਂ ਅਤੇ 10ਵੀਂ ਵਿੱਚ ਪੜਦੇ
ਸਨ ਭਾਵ ਜਿਹੜੇ ਵਿਦਿਆਰਥੀ ਹੁਣ 9ਵੀਂ ਅਤੇ 11ਵੀਂ ਜਮਾਤ ਵਿੱਚ ਹਨ ਉਹ ਇਸ ਟੈਸਟ
ਲਈ online portal (https://shreshta.nta.nic.in) ਤੇ apply ਕਰ ਸਕਦੇ ਹਨ।
- ਇਸ ਸੰਬੰਧੀ Department of Social Justice & Empowerment, Ministry of
Social Justice and Empowerment ਵੱਲੋਂ advertisement ਵੀ ਜਾਰੀ ਕੀਤੀ ਗਈ ਹੈ
ਜੋ ਕਿ ਨਾਲ ਨੱਥੀ ਹੈ।
- ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਇਸ ਟੈਸਟ ਲਈ ਅਪਲਾਈ ਕਰਨ ਵਾਲੇ
ਵਿਦਿਆਰਥੀਆਂ ਦੀ ਗਿਣਤੀ (ਜ਼ਿਲ੍ਹਾ ਪੱਧਰ ਤੇ) ਇਸ ਦਫਤਰ ਦੀ ਈ ਮੇਲ ਆਡੀ
math@punjabeducation.gov.in ਤੇ ਮਿਤੀ 24-05-2023 ਨੂੰ ਭੋਜਈ ਯਕੀਨੀ
ਬਣਾਉਣਗੇ।