30 ਅਪ੍ਰੈਲ 2023 (ਐਤਵਾਰ) ਨੂੰ PSTET ਪੇਪਰ II ਲਈ ਹਾਜ਼ਰ ਹੋਣ ਵਾਲੇ ਉਮੀਦਵਾਰ ਲਈ ਅਹਿਮ ਅਪਡੇਟ
Scert ਵਲੋਂ PSTET 2 ਪੇਪਰ ਦੇਣ ਵਾਲੇ ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਸੋਧ ਸੰਬੰਧੀ ਨਵੀਂ ਹਦਾਇਤਾਂ ਜਾਰੀ ਕੀਤੀਆਂ ਹਨ।
30 ਅਪ੍ਰੈਲ 2023 (ਐਤਵਾਰ) ਨੂੰ PSTET ਪੇਪਰ II ਲਈ ਹਾਜ਼ਰ ਹੋਣ ਵਾਲੇ ਉਮੀਦਵਾਰ ਜੇਕਰ ਤੁਹਾਡੇ ਵੇਰਵਿਆਂ (ਜਿਵੇਂ ਕਿ ਉਮੀਦਵਾਰ ਦਾ ਨਾਮ, ਪਿਤਾ ਦਾ ਨਾਮ, ਜਨਮ ਮਿਤੀ, ਵਿਸ਼ਾ, ਅਕਾਦਮਿਕ ਵੇਰਵਿਆਂ ਆਦਿ) ਵਿੱਚ ਕੋਈ ਸੁਧਾਰ ਕਰਨੇ ਹਨ, ਤਾਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸਾਨੂੰ 15 ਅਪ੍ਰੈਲ 2023 ਤੋਂ ਪਹਿਲਾਂ ਆਪਣੀ ਰਜਿਸਟਰਡ ਈਮੇਲ ਰਾਹੀਂ ਇੱਕ ਨਵੀਂ ਈਮੇਲ ਭੇਜੋ।
ਹੈਲਪ ਡੈਸਕ ਈਮੇਲ ID : pstet2023.helpdesk@gmail.com
ਕਿਰਪਾ ਕਰਕੇ ਨੋਟ ਕਰੋ : ਇਸ ਸਬੰਧ ਵਿੱਚ ਫ਼ੋਨ 'ਤੇ ਕੀਤੀ ਗਈ ਕਿਸੇ ਵੀ ਬੇਨਤੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਐਡਮਿਟ ਕਾਰਡ: ਪੇਪਰ II ਲਈ ਐਡਮਿਟ ਕਾਰਡ ਡਾਊਨਲੋਡ ਕਰਨ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕੀਤੀਆਂ ਜਾਣਗੀਆਂ।